*ਆਪ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਗੁਰਦਵਾਰਾ ਸਾਹਿਬ, ਮੰਦਿਰ ਅਤੇ ਸ਼ਹੀਦਾਂ ਨੂੰ ਹੋਏ ਨਤਮਸਤਕ*

Apr16,2024 | Gautam Jalandhari | Ludhiana

ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤੇ ਗਏ ਲੁਧਿਆਣਾ ਲੋਕ ਸਭਾ ਹਲਕੇ ਲਈ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਨਾਮ ਦਾ ਐਲਾਨ ਹੋਣ ਉਪਰੰਤ ਚੇਅਰਮੈਨ ਅਤੇ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ, ਸਾਥੀ ਵਿਧਾਇਕਾਂ ਚੌਧਰੀ ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਭੋਲਾ ਗਰੇਵਾਲ, ਬੀਬੀ ਰਜਿੰਦਰ ਪਾਲ ਕੌਰ ਛੀਨਾ, ਗੁਰਪ੍ਰੀਤ ਗੋਗੀ, ਜੀਵਨ ਸਿੰਘ ਸੰਗੋਵਾਲ, ਹਲਕਾ ਇੰਚਾਰਜ ਡਾ: ਕੇ ਐਨ ਐਸ ਕੰਗ, ਜ਼ਿਲ੍ਹਾ ਪ੍ਰਧਾਨ/ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਪਾਰਟੀ ਦੇ ਖਿਜਾਨਚੀ ਅਤੇ ਚੇਅਰਮੈਨ ਸੁਰੇਸ਼ ਗੋਇਲ, ਚੇਅਰਮੈਨ ਤਰਸੇਮ ਸਿੰਘ ਭਿੰਡਰ, ਚੇਅਰਮੈਨ ਹਰਨੇਕ ਸਿੰਘ ਸੇਖੋਂ, ਰਾਕੇਸ਼ ਪਰਾਸ਼ਰ ਅਤੇ ਆਪਣੇ ਸੈਂਕੜੇ ਸਮਰਥਕਾਂ ਸਮੇਤ ਰੋਡ ਸ਼ੋਅ ਕੱਢਿਆ| ਇਸ ਦੌਰਾਨ ਫੀਲਡ ਗੰਜ ਤੋਂ ਨੰਘਦੇ ਹੋਏ ਵੱਖ ਵੱਖ ਦੁਕਾਨਦਾਰਾਂ ਨੇ ਸਨਮਾਨਿਤ ਕੀਤਾ| ਫ਼ੀਲਡ ਗੰਜ ਤੋਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਮੱਥਾ ਟੇਕਿਆ | ਇਸ ਦੌਰਾਨ ਗੁਰਦਵਾਰਾ ਕਮੇਟੀ ਨੇ ਉਮੀਦਵਾਰ ਅਸ਼ੋਕ ਪਰਾਸ਼ਰ ਜੀ ਨੂੰ ਸਨਮਾਨਿਤ ਕੀਤਾ| ਇਸਾ ਤੋਂ ਬਾਅਦ ਜਗਰਾਓਂ ਪੁੱਲ ਤੇ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਪ੍ਰਤੀਮਾ ਤੇ ਨਤਮਸਤਕ ਹੋਏ ਅਤੇ ਫੁੱਲਾਂ ਦੇ ਹਾਰ ਪਾਏ| ਅਸ਼ੋਕ ਪਰਾਸ਼ਰ ਜੀ ਨੇ ਸਰਕਾਰੀ ਕਾਲਜ ਕੋਲ ਸਥਿਤ ਦੁਰਗਾ ਮੰਦਿਰ ਵੀ ਮੱਥਾ ਟੇਕਿਆ ਅਤੇ ਪੂਜਾ ਕੀਤੀ ਇਸਾ ਦੌਰਾਨ ਮੰਦਿਰ ਕਮੇਟੀ ਨੇ ਉਮੀਦਵਾਰ ਜੀ ਨੂੰ ਸਨਮਾਨਿਤ ਕੀਤਾ| ਦੁਰਗਾ ਮੰਦਿਰ ਮੱਥਾ ਟੇਕਣ ਤੋਂ ਬਾਅਦ ਆਲਮਗੀਰ ਸਥਿਤ ਗੁਰਦਵਾਰਾ ਮੰਜੀ ਸਾਹਿਬ ਜਾਂਦੇ ਹੋਏ ਰਸਤੇ ਵਿੱਚ ਗਿੱਲ ਨਹਿਰ ਕੋਲ ਬੀਬੀ ਰਜਿੰਦਰਪਾਲ ਕੌਰ ਛੀਨਾ ਅਤੇ ਗਿੱਲ ਪਿੰਡ ਜੀਵਨ ਸਿੰਘ ਸੰਗੋਵਾਲ ਨੇ ਆਪਣੀ ਟੀਮ ਨਾਲ ਸਨਮਾਨਿਤ ਕੀਤਾ| ਗੁਰਦਵਾਰਾ ਮੰਜੀ ਸਾਹਿਬ ਆਲਮਗੀਰ ਪਹੁੰਚ ਕੇ ਅਰਦਾਸ ਕਰਵਾਈ ਅਤੇ ਉਪਰੰਤ ਲੰਗਰ ਵੀ ਛਕਿਆ| ਇਸ ਦੌਰਾਨ ਦੁਪਿੰਦਰ ਸਿੰਘ, ਮਾਸਟਰ ਹਰੀ ਸਿੰਘ, ਸ਼ੇਖਰ ਗਰੋਵਰ, ਇੰਦਰਜੀਤ ਕੌਰ, ਵਰਸ਼ਾ ਰਾਮਪਾਲ, ਮਨਵਿੰਦਰ ਕੌਰ ਘੁੰਮਣ,ਸੋਨੂ ਕਲਿਆਣ,ਭੂਸ਼ਣ ਸ਼ਰਮਾ, ਅਜੈ ਨਈਅਰ ਟੈਂਕੀ, ਰਾਜੂ ਬੱਬੇ,ਨਿੱਕੀ ਕੋਹਲੀ,ਨਿਧੀ ਗੁਪਤਾ,ਨਵਨੀਤ ਕੌਰ ਲੇਖ ਰਾਜ ਅਰੋੜਾ, ਵਰੁਣ ਸ਼ਰਮਾ, ਧਰਮਿੰਦਰ ਫੌਜੀ, ਦਸ਼ਮੇਸ਼ ਸਿੰਘ, ਅਬਦੁਲ ਕਾਦਿਰ, ਅਨੀਸ਼ ਖਾਨ, ਗਾਗੰਦੀਪ ਸੈਣੀ, ਗੁਰਪ੍ਰੀਤ ਸੈਣੀ,ਚੰਦਰ ਕਾਲੀਆ,ਗਗਨ ਸ਼ਰਮਾ, ਜਗੀਰ ਸਿੰਘ, ਰਾਜੂਬਿਰ ਸਿੰਘ,ਜਗਦੀਪ ਸਿੰਘ ਭੱਠਲ, ਜਗਜੀਤ ਬਾਵਾ, ਰਮੇਸ਼ ਕੁਮਾਰ, ਜਤਿੰਦਰ ਅਦਿਆ , ਰਾਜਿੰਦਰ ਸਿੰਘ ਖੁਰਾਣਾ,ਰਵਿੰਦਰ ਪਾਲੀ, ਪ੍ਰਦੀਪ ਅੱਪੂ, ਯਸ਼ਪਾਲ ਸ਼ਰਮਾ, ਅਮਨ ਭੱਠਲ, ਬਲਵਿੰਦਰ ਸਿੰਘ, ਕਮਲ ਮੀਗਲਾਨੀ, ਅਮਰਜੀਤ ਸਿੰਘ, ਗੋਬਿੰਦ ਬਾਂਸਲ, ਪਰਮਿੰਦਰ ਪੱਪੂ , ਸਵਰਨ ਸਿੰਘ ਛਿੱਬਰ, ਜਗਜੀਤ ਬਾਵਾ, ਇੰਦਰਜੀਤ ਸਿੰਘ ਫੌਜੀ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਨੋਨਾ,ਦਲਜੀਤ ਸਿੰਘ,ਜਸਵਿੰਦਰ ਸਿੰਘ,ਕਸ਼ਮੀਰੀ ਲਾਲ, ਮਲਕੀਤ ਸਿੰਘ , ਐਸ ਐਸ ਗਿੱਲ,ਦਸ਼ਮੇਸ਼ ਸਿੰਘ, ਪਵਨਦੀਪ ਸਿੰਘ, ਜਗਰੂਪ ਸਿੰਘ ਆਪਣੇ ਸਾਥੀਆਂ ਸਮੇਤ ਪਹੁੰਚੇ|

Loksabha-Election-2024-Aap-Candidate-Ludhiana-Ashok-Parashar-Pappi-Road-Show-



TOP HEADLINES


ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤ
ਕਾਂਗਰਸ ਹਾਈ ਕਮਾਨ ਦਾ ਕੀਤਾ ਧੰਨਵਾਦ, ਪੰਜਾਬ ਦੀਆਂ ਸਮੂਹ ਸੀਟਾਂ
ਡਿਪਟੀ ਕਮਿਸ਼ਨਰ ਵੱਲੋਂ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ-ਮੀਂਹ ਤ
ਲੋਕ ਸਭਾ ਚੋਣਾਂ- 2024 ਸੈਕਟਰ ਅਫਸਰਾਂ ਅਤੇ ਅਸੈਂਬਲੀ ਪੱਧਰ ਮਾਸ
ਲੋਕ ਸਭਾ ਚੋਣਾਂ ’ਚ ਵੋਟ ਪ੍ਰਤੀਸ਼ਤ ਵਧਾਉਣ ਲਈ ਨਵੇਕਲਾ ਉਪਰਾਲਾ,
ਸਰਕਾਰੀ ਦੇ ਨਾਲ ਪ੍ਰਾਈਵੇਟ ਹਸਪਤਾਲ ਜੁੜਣਗੇ ਹੁਣ ਡਿਜੀਟਲ ਪਲੇਟਫਾ
1028 ਕਰੋੜ ਦੀ ਹੋਈ ਕਿਸਾਨਾਂ ਨੂੰ ਅਦਾਇਗੀ, 48 ਘੰਟੇ ਤੋਂ ਪਹਿਲਾ
ਪੰਜਾਬ ਵਿੱਚ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਿਆ
ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵ
ਲੋਕਸਭਾ ਚੋਣ 2024: ਪੰਜਾਬ ਕਕਾਂਗਰਸ ਵਲੋਂ ਨਵੀ ਲਿਸਟ ਜਾਰੀ -ਲੁਧ
ਖੰਨਾ ਦੇ ਦੋਰਾਹਾ ਵਿਖੇ ਸਰਹਿੰਦ ਨਹਿਰ 'ਚ ਡਿੱਗੀ ਕਾਰ ਨੂੰ ਬਾਹਰ
ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪ
ਪਸ਼ੂਆਂ ਅੰਦਰ ਬਿਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ ਵ
ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ
ਰਾਈਸੀਲਾ ਫਾਊਂਡੇਸ਼ਨ, ਧੂਰੀ ਦੇ ਸਹਿਯੋਗ ਨਾਲ ਤਿਆਰ ਮਸਟਰਡ ਮਾਡਲ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਭਾਸ਼ਾ ਨੂੰ ਵਿਭਿੰਨ ਪੱਖਾਂ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ
Live...ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਲੋਕ ਸਭਾ ਹਲਕਾ ਸੰਗਰੂ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ- ਚੈਨਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42090118

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us