- Date: 22 Feb, 2019(Friday)
Time:
 logo

ਇਨੋਕਿਡਸ ਦੇ ਬੱਚਿਆਂ ਨੇ ਸਿੱਖੇ ਪੌਸ਼ਟਿਕ ਭੋਜਨ ਦੇ ਲਾਭ

Oct5,2018 | BALRAJ KHANNA | JALANDHAR

ਇਨੋਸੈਂਟਹਾਰਟਸਸਕੂਲ ਦੇ ਇਨੋਕਿਡਸ (ਗ੍ਰੀਨਮਾਡਲਟਾਊਨ, ਲੋਹਾਰਾਂ, ਸੀ.ਜੇ.ਆਰ. ਅਤੇ ਰਾਇਲਵਰਲਡ) ਵਿਖੇ ਨਰਸਰੀ ਦੇ ਬੱਚਿਆਂ ਤੋਂ 'ਹੈਲਦੀ-ਵੈਲਦੀਕਿਡਸ'ਐਕਟਿਵਿਟੀਅਤੇ ਕੇ.ਜੀ. 9ਅਤੇ ਕੇ.ਜੀ. 99 ਦੇ ਬੱਚਿਆਂ ਤੋਂ 'ਈਕੋ ਬਾਈਟ'ਐਕਟਿਵਿਟੀਕਰਵਾਈ ਗਈ ਜਿਸ ਵਿੱਚ ਬੱਚਿਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਭੋਜਨਲੈਣਲਈ ਕਿਹਾ ਗਿਆ। ਉਹਨਾਂ ਨੂੰ ਦੱਸਿਆ ਗਿਆ ਕਿ ਕਿਵੇਂ ਉਹਨਾਂ ਨੂੰ ਆਪਣੇ ਖਾਣ-ਪੀਣਦਾਪੂਰਾਧਿਆਨ ਰੱਖਣਾ ਚਾਹੀਦਾਹੈ।ਪੋਸ਼ਟਿਕ ਤੱਤਾਂ ਤੋਂ ਭਰਪੂਰਭੋਜਨਨਾਲਸ਼ਰੀਰਸਿਹਤਮੰਦਅਤੇ ਤੰਦਰੁਸਤ ਰਹਿੰਦਾਹੈ। ਉਹਨਾਂ ਨੂੰ ਆਪਣੇ ਖਾਣੇ ਵਿੱਚ ਹਰੀਸਬਜ਼ੀਆਂ, ਫਲ, ਦੁੱਧ ਵੱਧ ਤੋਂ ਵੱਧ ਲੈਣਾਚਾਹੀਦਾਹੈ। ਚੰਗੇ ਭੋਜਨਨਾਲ ਬੱਚਿਆਂ ਦਾਸ਼ਰੀਰਕਅਤੇ ਦਿਮਾਗੀਵਿਕਾਸ ਹੁੰਦਾ ਹੈ। ਇਸ ਮੌਕੇ ਬੱਚੇ 'ਇਕੋ ਬਾਈਟ'ਨਾਲਸੰਬਧਤਚਾਰਟ, ਫਲੈਸ਼ਕਾਰਡਆਦਿਲੈ ਕੇ ਆਏ ਸਨ। ਇਸ ਮੌਕੇ ਇਨੋਕਿਡਸਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾਅਰੋੜਾ (ਲੋਹਾਰਾਂ), ਨੀਤਿਕਾਕਪੂਰ (ਸੀ.ਜੇ.ਆਰ.) ਅਤੇ ਪੂਜਾਰਾਣਾ (ਰਾਇਲਵਰਲਡ) ਮੌਜੂਦ ਸਨ।

ਇਨੋਕਿਡਸ ਦੇ ਬੱਚਿਆਂ ਨੇ ਸਿੱਖੇ ਪੌਸ਼ਟਿਕ ਭੋਜਨ ਦੇ ਲਾਭ 76


ਇਨੋਕਿਡਸ ਦੇ ਬੱਚਿਆਂ ਨੇ ਸਿੱਖੇ ਪੌਸ਼ਟਿਕ ਭੋਜਨ ਦੇ ਲਾਭ
ਇਨੋਕਿਡਸ ਦੇ ਬੱਚਿਆਂ ਨੇ ਸਿੱਖੇ ਪੌਸ਼ਟਿਕ ਭੋਜਨ ਦੇ ਲਾਭ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Newsletter

Address


Jagrati Lahar
Jalandhar Bypass Chowk, G T Road (West), Ludhiana - 141008
Mobile: +91 98154 82954 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com